ਸ਼ਬਦਾਵਲੀ ਵਿੱਚ ਜਾਓ

ਅਮਰੀਕੀ ਸੈਨਤ ਭਾਸ਼ਾ

ਅਮਰੀਕੀ ਸੈਨਤ ਭਾਸ਼ਾ, ਜਿਸ ਨੂੰ ASL ਵਜੋਂ ਜਾਣਿਆ ਜਾਂਦਾ ਹੈ, ਇੱਕ ਸੈਨਤ-ਆਧਾਰਿਤ ਸੰਚਾਰ ਪ੍ਰਣਾਲੀ ਹੈ ਜੋ ਅਮਰੀਕਾ ਅਤੇ ਕੈਨੇਡਾ ਦੇ ਬੋਲ਼ੇ ਭਾਈਚਾਰੇ ਵਿੱਚ ਵਰਤੋਂ ਲਈ ਵਿਕਸਿਤ ਕੀਤੀ ਗਈ ਸੀ। ਇਸ ਭਾਸ਼ਾ ਵਿੱਚ ਅੰਗਰੇਜ਼ੀ ਨਾਲੋਂ ਫ਼ਰਾਂਸੀਸੀ ਸੈਨਤ ਭਾਸ਼ਾ ਨਾਲ ਵਧੇਰੇ ਸਮਾਨਤਾਵਾਂ ਹਨ। ASL ਦੀ ਵਰਤੋਂ ਵਿਗਿਆਨਕ ਖੋਜ ਵਿੱਚ ਵੀ ਕੀਤੀ ਗਈ ਹੈ, ਖ਼ਾਸ ਤੌਰ ’ਤੇ ਬਾਂਦਰਾਂ ਨੂੰ ਮਨੁੱਖਾਂ ਵਰਗੇ ਸੰਚਾਰ ਦੇ ਢੰਗ ਸਿਖਾਉਣ ਲਈ।